ਸਲਾਨਾ ਪਾਠਕ੍ਰਮ (ਸੈਸ਼ਨ 2023-24)
ਪੰਜਾਬੀ (ਕੋਡ ਨੰ-004)
ਜਮਾਤ-X
ਸਾਲਿਤ -ਮਾਲਾ:10 (ਪੰਜਾਬੀ ਕਵਿਤਾ ਤੇ ਵਾਰਤਕ) ਕਾਵੀ-ਰਚਨਾਵਾਂ 1.ਸੋ ਕਉ ਮੰਦਾ ਆਖੀਐ (ਗੁਰੂ ਨਾਨਕ ਦੇਵ ਜੀ) 2. ਕਿਰਪਾ ਕਰ ਕੇ ਬਖਸ਼ ਲੈਵ (ਗੁਰੂ ਅਮਰ ਦਾਸ ਜੀ) 3.ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ (ਗੁਰੂ ਅਰਜਨ ਦੇਵ ਜੀ) ਵਾਰਤਕ 1. ਘਰ ਦਾ ਪਿਆਰ (ਪ੍ਰਿੰ. ਤੇਜਾ ਸਿੰਘ) 2. ਬੋਲੀ (ਸ. ਗੁਰਬਖਸ਼ ਸਿੰਘ) | ਵੰਨਗੀ:10 (ਪੰਜਾਬੀ ਕਹਾਣੀਆਂ ਤੇ ਇਕਾਂਗੀ) ਕਹਾਣੀਆਂ 1. ਕੁਲਫ਼ੀ (ਸੁਜਾਨ ਸਿੰਘ) 2. ਅੰਗ-ਸੰਗ ਵਰਿਆਮ ਸਿੰਘ ਸੰਧੂ)
ਇਕਾਂਗੀ 1.ਜ਼ਫ਼ਰਨਾਮਾ (ਡਾ. ਹਰਚਰਨ ਸਿੰਘ) | ਵਿਆਕਰਣ ਅਣਵਡਿੱਠਾ-ਪੈਰਾ (ਵਾਰਤਕ), ਅਣਵਡਿੱਠੀ ਕਾਵਿ ਟੁਕੜੀ ਸਮਾਸੀ ਸ਼ਬਦ ਬਹੁ-ਅਰਥਕ ਕਿਰੀਆ ਵਿਸ਼ੇਸ਼ਣ ਅਗੇਤਰ-ਵਪਛੇਤਰ ਮੁਹਾਿਰੇ(ਕ ਤੋਂ ਝ ਤਿੱਕ) ਲੇਖ-ਰਚਨਾ (ਵਿਚਾਰ-ਪਰਧਾਨ ਅਤੇ ਆਮ ਵਿਸ਼ੇ) ਪਿੱਤਰ-ਰਚਨਾ (ਨਿਜੀ ਤੇ ਬਿਨੈ ਪਿੱਤਰ) ਚਿੱਤਰ(ਫੋਟੋ)/ਤਸਿੀਰ(ਵਦਰਸ਼) ਦੇ ਆਧਾਰ ‘ਤੇ ਵਰਨਣ | |
• ਉਪਰੋਕਤ ਪਾਠਕ੍ਰਮ 15 ਸਤੰਬਰ 2023 ਤਕ ਪੂਰਾ ਕਰ ਲਿਆ ਜਾਵੇ।
• ਪਹਿਲੀ ਟਰਮ ਲਈ ਦੁਹਰਾਹੀ ਕਾਰਜ ਕਰ ਲਿਆ ਜਾਵੇ।
ਸਾਲਿਤ-ਮਾਲਾ:10 (ਪੰਜਾਬੀ ਕਵਿਤਾ ਤੇ ਵਾਰਤਕ) ਕਾਵੀ-ਰਚਨਾਵਾਂ 1.ਸਤਿਗੁਰ ਨਾਨਕ ਪ੍ਰਗਟਿਆ (ਭਾਈ ਗੁਰਦਾਸ ਜੀ) 2.ਜੰਗ ਦਾ ਹਾਲ (ਸ਼ਾਹ ਮੁਹੰਮਦ) ਵਾਰਤਕ੍ 1. ਪ੍ਰਾਰਥਨਾ (ਡਾ.ਬਲਬੀਰ ਸਿੰਘ) | ਵੰਨਗੀ:10 (ਪੰਜਾਬੀ ਕਹਾਣੀਆਂ ਤੇ ਇਕਾਂਗੀ) ਕਹਾਣੀਆਂ 1. ਧਰਤੀ ਹੇਠਲਾ ਬਲਦ (ਕੁਲਵੰਤ ਸਿੰਘ ਵਿਰਕ)
ਇਕਾਂਗੀ 1.ਦੂਜਾ ਵਿਆਹ (ਸੰਤ ਸਿੰਘ ਸੇਖੋਂ) | ਵਿਆਕਰਣ ਅਣਵਡਿੱਠਾ-ਪੈਰਾ (ਵਾਰਤਕ), ਅਣਵਡਿੱਠੀ-ਕਾਵਿ ਟੁਕੜੀ ਸਮਾਸੀ ਸ਼ਬਦ ਬਹੁ-ਅਰਥਕ ਵਕਵਰਆ ਵਿਸ਼ੇਸ਼ਣ ਅਗੇਤਰ-ਵਪਛੇਤਰ ਮੁਹਾਿਰੇ(ਕ ਤੋਂ ਝ ਤਿੱਕ) ਲੇਖ-ਰਚਨਾ (ਵਿਚਾਰ-ਪਰਧਾਨ ਅਤੇ ਆਮ ਵਿਸ਼ੇ) |
2. ਮੇਰੇ ਵੱਡੇ-ਵਡੇਰੇ (ਗਿਆਨੀ ਗੁਰਦਿੱਤ ਸਿੰਘ ) 3. ਤੁਰਨ ਦਾ ਹੁਨਰ (ਡਾ.ਨਰਿੰਦਰ ਕਪੂਰ) |
| ਪਿੱਤਰ-ਰਚਨਾ (ਵਨਜੀ ਤੇ ਵਬਨੈ- ਪਿੱਤਰ) ਵਚਿੱਤਰ(ਫੋਟੋ)/ਤਸਿੀਰ(ਵਦਰਸ਼) ਦੇ ਆਧਾਰ ‘ਤੇ ਵਰਨਣ | |
⚫ਉਪਰੋਕਤ ਪਾਠਕਰਮ 15 ਦਸੰਬਰ 2023ਤੱਕ ਪੂਰਾ ਕਰ ਲਿਆ ਜਾਵੇ |
⚫ਪਾਠਕ੍ਰਮ ਪੂਰਾ ਹੋਣ ਉਪਰੰਤ ਦੁਹਰਾਈ ਕਾਰਵਾਈ ਜਾਵੇ|
⚫ਪਰੀ-ਬੋਰਡ/ਸਲਾਨਾ ਪ੍ਰੀਖਿਆ ਵਿੱਚ ਪੂਰੇ ਸਿਲੇਬਸ ਦਾ ਮੁਲਾਂਕਣ ਹੋਵੇਗਾ |
⚫ਸਿਲੇਬਸ ਵਿਸਥਾਰ ਸਾਹਿਤ ਜਾਣਕਾਰੀ ਸੀ.ਬੀ.ਐਸ.ਈ.ਦੀ ਵੈਬਸਾਈਟ
www.cbseacademic.nic.in ‘ਤੇ ਉਪਲਬਧ ਹੈ|
Thanks Sir For Punjabi Syllabus
ReplyDelete